AM Post-9 ਤਿੰਨਾਂਕਯੂ ਜੀਵਨ
ਪ੍ਰਿਯ ਆਮਿਲ
ਬਲੈਸਿੰਗ
ਤਿੰਨਾਂਕਯੂ ਜੀਵਨ
ਜੋ ਇਨਸਾਨ ਖੁਸ਼ਮਣ, ਸੁਖੀ, ਸਵੱਸਥ ਅਤੇ ਧਨਾਢਿਯਿਤਾ ਪੂਰਵਕ ਤਿੰਨ ਅੰਕੋਂ ਦੀ ਸੰਖਿਆ ਵਿਚ ਜੀਵਨ ਜੀਣਾ ਚਾਹੁੰਦਾ ਹੈ ਓਹਨੂੰ ਹਰਰੋਜ਼ ਇਹ ਸੰਕਲਪ ਕਰਨਾ ਚਾਹਿਦਾ ਹੈ ਕਿ ਮੈਂ ਤਿੰਨ ਤਿੰਨਾਂਕਯੂ ਜੀਵਨ ਦੀ ਅਵਸਥਾ ਵਿੱਚ ਖੁਸ਼ਮਣ, ਸੁਖੀ, ਸਵੱਸਥ ਅਤੇ ਧਨਾਢਿਯਿਤਾ ਪੂਰਵਕ ਤਿੰਨ ਅੰਕੋਂ ਦੀ ਸੰਖਿਆ ਵਿਚ ਜੀਵਨ ਜੀਊਂਗਾ ਤੋਂ ਉਸਦੀ ਬਾਯੋਕਲੋਕ ਓਸੇ ਤਰ੍ਹਾਂ ਸੇਟ ਹੋ ਜਾਂਦੀ ਹੈ ਜਿੰਵੇ ਅਲਾਰਮ ਕਲੋਕ ਸੇਟ ਹੁੰਦੀ ਹੈ। ਯਦਿ ਅਜਿਹੇ ਇਨਸਾਨ ਅਪਣੇ ਜੀਵਨ ਵਿੱਚ ਸੰਤੁਲਿਤਨਜ਼ਰਿਆਂ ਪੂਰਵਕ, ਸਾਧਨਾ, ਪ੍ਰੇਯਰ- ਔਰ ਪੁਰੂਸ਼ਾਰਥ ਦੇ ਨਾਲ ਨਾਲ ਸਿਮਰਣ ਕਰਦੇ ਹੋਏ ਸਾਡੀ ਕਿਤਾਬ ‘ਹਿਊਮਨ ਫਾਰ ਐਫਫੋਰ੍ਟਸ’ ਦਾ ਨਿੱਤ ਨਿਰੰਤਰ ਅਭਿਆਸ ਕਰਣਗੇ ਤਾਂ ਸਮਯਾਨੁਸਾਰ ਖੁਸ਼ਮਣ, ਸੁਖੀ, ਸਵੱਸਥ ਅਤੇ ਧਨਾਢਿਯਿਤਾ ਪੂਰਵਕ ਤਿੰਨਾਂਕਯੂ ਜੀਵਨ ਦੀ ਸੰਖਿਆ ਵਿਚ ਜੀਵਨ ਜੀਣ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਣਗੇ। ਫਿਰ ਇਨਸਾਨ ਦੇ ਹੱਥ ਵਿੱਚ ਕੋਸ਼ਿਸ਼ ਕਰਮ ਹੈ ਔਰ ਪਰਿਣਾਮ ਦੇਣਾ ਯਾ ਨਾ ਦੇਣਾ ਸਰਵਸ਼ਕਤੀਮਾਨ ਦੇ ਹੱਥ ਵਿਚ ਹੈ। ਏਸ ਨਿਸ਼ਚਿਤ ਪ੍ਰਕ੍ਰਿਯਾ ਦੇ ਸੰਬੰਧ ਵਿੱਚ ਅਧਿਕ ਜਾਣਕਾਰੀ ਲੈਣ ਦੇ ਲਯਿ ਤੁੱਸੀ ਮੇਰੀ ਪੁਸਤਕ ‘ਹਿਊਮਨ ਫਾਰ ਐਫਫੋਰਤਸ’ ਤੋਂ ਮਾਰਗਦਰਸ਼ਨ ਲੈ ਸਕਦੇ ਹੋ। ਜੋ ਟੀਨ ਭਾਸ਼ਾਵਾਂ ਇੰਗਲਿਸ਼, ਹਿੰਦੀ ਔਰ ਪੰਜਾਬੀ ਵਿੱਚ ਮੇਰੀ ਵੈਬਸਾਈਟ https://snatanmission.com ਉਤੇ ਅੱਪਲੋਡ ਹੈ। ਇਸਦਾ ਮੋਲ $1.51/- ਏਵਮ ਰੂ.121/- ਚੁਕਾਕਰ ਤੁਸੀ ਇਹ ਪੁਸਤਕ ਡਾਊਨਲੋਡ ਕਰਕੇ ਉਸਤੋਂ ਸੰਤੁਲਿਤ ਨਜ਼ਰਿਆ, ਸਾਧਨਾ, ਪ੍ਰੇਯਰ, ਸਿਮਰਣ ਔਰ ਪੁਰੁਸ਼ਾਰਥ ਦੇ ਲਯਿ ਸਹਾਇਤਾ ਅਤੇ ਮਾਰਗਦਰਸ਼ਨ ਲੈ ਸਕਦੇ ਹੋ।
‘ਨਿਮਿਤ’
1. Please visit my website https://snatanmission.com for more information and beneficial result.
- Please recommend my website https://snatanmission.com to your friends, relatives and familiars for their benefits.
Thanks very much.