AM Post-21 ਸਿਧਿਆਂ

AM Post-21 ਸਿਧਿਆਂ

 

Dear Aamil

Blessings

 

ਸਿਧਿਆਂ

 

ਆਮਿਲ ਮਿਸ਼ਨ ਦੇ ਅਨੂਸਾਰ ਇਨਸਾਨ ਦਾ ਜਨਮ ਗਿਆਰਹ ਸਿਧਿਆਂ ਜਿਂਵੇ ਸਵਾਸਥ ਸਿਧਿ, ਖੁਸ਼ੀ ਸਿਧਿ, ਸ਼ਕ੍ਤਿ ਸਿਧਿ, ਸਫ਼ਲਤਾ ਸਿਧਿ, ਤਿੰਨ ਅੰਕਾਯੁ ਸਿਧਿ, ਫਾਇਦਾ ਸਿਧਿ, ਕਾਰਜ਼ ਸਿਧਿ, ਕਰੰਸੀ ਸਿਧਿ, ਜ਼ਰੂਰਤ ਸਿਧਿ, ਉਪਾਰਜਨ ਸਿਧਿ ਅਤੇ ਵਿਕਾਸ ਸਿਧਿ ਆਦਿ ਆਦਿ ਨੂੰ ਪ੍ਰਾਪਤ ਕਰਨ ਦੇ ਲਯਿ ਹੋਇਆ ਹੈ। ਇਹ ਗਿਆਰਹ ਸਿਧਿਆਂ ਊਹ ਇਨਸਾਨ ਸਦਗੁਰੂ ਯਾਨਿ ਭਗਵਾਨ ਦਾ ਮਾਧਿਅਮ ਯਾਨਿ ਨਿਮਿਤ ਬਨਕਰ ਸਮਯ-ਸਾਰਿਨਿ ਅਨੂਸਾਰ ਵਿਧਿ ਔਰ ਸਫਲਤਾਪੂਰਵਕ ਏਵਮ ਸੰਤੁਲਿਤ ਨਜ਼ਰਿਆਪੂਰਵਕ, ਸ਼ਤ ਪ੍ਰਤਿਸ਼ਤ ਸ਼ਮਤਾ, ਏਕਾਗ੍ਰਤਾ, ਊਰਜਾ, ਉਤਸ਼ਾਹ, ਇੱਛਾਸ਼ਕਤੀ ਔਰ ਸਹੰਸ਼ਕਤੀ ਨਾਲ ਪੁਰੰਤਯਾ ਸਾਧਨਾ, ਪ੍ਰੇਯਰ ਔਰ ਪੁਰੁਸ਼ਾਰਥ ਦੇ ਨਾਲ ਨਾਲ ਸਦਗੁਰੂ ਯਾਨਿ ਭਗਵਾਨ ਦਾ ਸਿਮਰਣ ਕਰਦੇ ਹੋਏ ਪ੍ਰਾਪਤ ਕਰ ਸਕਦਾ ਹੈ। ਇਹ ਗਿਆਰਹ ਸਿਧਿਆਂ ਨੂੰ ਪ੍ਰਾਪਤ ਕਰਣ ਦੇ ਲਯਿ ਹਰ ਇਨਸਾਨ ਨੂੰ ਮੇਰੀ ਇ-ਬੁਕ ‘ਹਿਊਮਨ ਫਾਰ ਏਫੋਰਟਸ’ (ਤਿੰਨ ਭਾਸ਼ਾਵਾਂ ਇੰਗਲਿਸ਼, ਹਿੰਦੀ ਔਰ ਪੰਜਾਬੀ) ਤੋਂ ਮਾਰਗਦਰਸ਼ਨ ਮਿਲ ਸਕਦਾ ਹੈ। ਇਸਦਾ ਮੋਲ $1.51/- ਅਤੇ ਆਈਐਨਆਰ ਰੂ.121/- ਹੈ। ਇਸਦਾ ਮੋਲ ਚੁਕਾਕਰ ਤੁੱਸੀ ਇਹ ਪੁਸਤਕ ਮੇਰੀ ਵੈਬਸਾਇਟ https://snatanmission.com ਤੋਂ ਡਾਊਨਲੋਡ ਕਰ ਸਕਦੇ ਹੋ।

 

 

 

‘ਨਿਮਿੱਤ’

 

  1. Please visit my website https://snatanmission.com for more information and beneficial result.

          

  1. Please recommend my website https://snatanmission.com to your friends, relatives and familiars for their benefits.

          

  1. My email id is: krishankakkar.nimit@gmail.com and Mobile number is 9414090818

 

  1. Please publish your comments on my post.

 

Thanks very much.

 

Share

Leave a Reply

Your email address will not be published. Required fields are marked *