AM Prayer-12

AM Prayer-12

 ਉਮਰ

 ਜਦੋਂ ਤੁੱਸੀ ਸੁਬਹ ਉੱਠਦੇ ਹੋ ਤੋਂ ਫਰੈਸ਼ ਹੋਕਰ ਬਾਹਰਵੀਂ ਪ੍ਰਾਰਥਨਾਂ ਇਹ ਕਰਣੀ ਹੈ।

 ਨੋਟ: ਪ੍ਰਾਣਾਯਾਮ ਕਰਦੇ ਹੋਏ ਸਦਗੁਰੂ ਓੰਦਾ ਉੱਚਾਰਣ ਕਰਨ ਤੋਂ ਬਾਦਸਦਗੁਰੂਨਾਮ ਦੇ ਗਿਆਰਹ ਪ੍ਰਾਣਾਯਾਮ ਕਰਨੇ ਹਨ।

 ਮੇਰੇ ਸਦਗੁਰੂ ਪਰਮਾਤਮਾ

 ਸਚਸੰਗ

 ਤੇਰੇ ਰਹਿਮੋ-ਕਰਮ ਔਰ ਦਯਾ-ਕ੍ਰਿਪਾ ਨਾਲ ਮੈਂ ਸਨ – – – – ਵਿੱਚ ਏਸ ਦੁਨਿਆਂ ਵਿੱਚ ਆਇਆਂ ਸੀ। ਤੇਰੇ ਰਹਿਮੋ-ਕਰਮ ਔਰ ਦਯਾ-ਕ੍ਰਿਪਾ ਨਾਲ ਮੈਂ ਸੰਤੁਲਿਤ ਨਜਰਿਆਂ, ਖੁਸ਼ੀ, ਸਵਾਸਥਯ, ਸ਼ਕਤੀ, ਧਨਾਢਯਤਾ, ਸਫ਼ਲਤਾ, ਸਵੱਸਥ ਤਿੰਨ ਅੰਕਾਯੁ, ਹਿਮ੍ਮਤ-ਉੱਮੀਦ, ਫ਼ਾਇਦਾ, ਜਿਗਿਆਸਾ, ਸਮਝ-ਬੁਧਿ, ਵਿੱਦਿਆ-ਹੂਨਰ, ਗਿਆਨ-ਅਨੁਭਵ ਅਤੇ ਵਿਵੇਕ-ਪ੍ਰਗ੍ਯਾ ਤੋਂ ਭਰਪੂਰ ਜਿੰਦਗੀ ਜੀਂਦਾ ਹੋਇਆ ਮੇਰਾ ਸਹੀ ਸਮਯ ਆਣ ਤੇ ਇਸ ਦੁਨਿਆਂ ਨੂੰ ਛੱਡਕੇ ਤੁਝ ਨਿਰਾਕਾਰ ਸਦਗੁਰੂ ਪਰਮਾਤਮਾ ਨਾਲ ਏਕਾਕਾਰ ਹੋਣ ਲਯਿ ਆ ਜਾਵਾਂਗਾ ਔਰ ਤੁਝ ਨਿਰਾਕਾਰ ਸਦਗੁਰੂ ਪਰਮਾਤਮਾ ਨਾਲ ਏਕਾਕਾਰ ਹੋ ਜਾਵਾਂਗਾ, ਏਹਿ ਮੇਰੀ ਤੈਨੂੰ ਬੇਨਤੀ ਹੈ। ਮੈਂ ਤਾਂ ਬਸ ਤੇਰੀ ਚਰਨ ਸ਼ਰਨ ਹੂੰ।

ਨੋਟ: ਇਸ ਤੋਂ ਬਾਦ ਪ੍ਰਾਣਾਯਾਮ ਕਰਦੇ ਹੋਏ ਸਦਗੁਰੂ ਓੰਦਾ ਉੱਚਾਰਣ ਕਰਨ ਤੋਂ ਬਾਦਸਦਗੁਰੂਨਾਮ ਦੇ ਗਿਆਰਹ ਪ੍ਰਾਣਾਯਾਮ ਕਰਨੇ ਹਨ।

‘ਨਿਮਿਤ’

  1. Please visit my website https://snatanmission.com for more information and beneficial result.
  1. Please recommend my website https://snatanmission.com to your friends, , relatives and familiars for their benefits

 Thanks very much.

 

Share

Leave a Reply

Your email address will not be published. Required fields are marked *