AM Prayer-16
ਸਮਾਧੀਯੁਕਤ ਨੀਂਦ
ਹੁਣ ਰਾਤ ਨੂੰ ਖਾਣਾ ਖਾਣੇ ਔਰ ਰਾਤ੍ਰਿਕਾਲੀਂਨ ਕ੍ਰਿਯਾ ਤੋਂ ਨਿਵ੍ਰਤ ਹੋਣ ਤੋਂ ਬਾਦ ਸੌਣ ਵੇਲੇ ਹੱਥ-ਮੂੰਹ ਧੋਣ ਤੋਂ ਬਾਦ ਰਤ੍ਰਿਕਾਲੀਂਨ ਸੋਲ੍ਹਵੀਂ ਪ੍ਰਾਰਥਨਾਂ ਇਹ ਕਰਨੀ ਹੈ।
ਨੋਟ: ਪ੍ਰਾਣਾਯਾਮ ਕਰਦੇ ਹੋਏ ‘ਸਦਗੁਰੂ ਓੰ’ ਦਾ ਉੱਚਾਰਣ ਕਰਨ ਤੋਂ ਬਾਦ ‘ਸਦਗੁਰੂ’ ਨਾਮ ਦੇ ਗਿਆਰਹ ਪ੍ਰਾਣਾਯਾਮ ਕਰਨੇ ਹਨ।
ਮੇਰੇ ਸਦਗੁਰੂ ਪਰਮਾਤਮਾ
ਸੱਚਸੰਗ
ਤੇਰੇ ਰਹਿਮੋ-ਕਰਮ ਔਰ ਦਯਾ-ਕ੍ਰਿਪਾ ਨਾਲ ਮੈਂ ਸਭਿ ਵਸਤੁਓੰ, ਵਿਕਤੀਓਂ ਔਰ ਵਿਚਾਰੋਂ ਨੂੰ ਛੜਕੇ ਔਰ ਦਸੋਂ ਦਿਸ਼ਾਓਂ ਤੋਂ ਮਨ ਨੂੰ ਖੀੰਚਕਰ ਤੇਰਾ ਔਰ ਤੇਰੇ ਸਰੂਪ ਦਾ ਧਿਆਨ ਕਰਦੇ ਹੋਏ ਤੇਰੇ ਦਿੱਤੇ ਨਾਮ ‘ਸਦਗੁਰੂ’ ਦਾ ਧੀਰਜ, ਆਨੰਦ ਔਰ ਧਯਾਨਪੁਰਵਕ ਸਿਮਰਣ ਕਰਦੇ ਹੋਏ ਤੁਹਾਡੇ ਨਾਲ ਜੁੜਿਆਂ ਹੋਇਆਂ ਹਾਂ। ਤੁਹਾਡੇ ਨਾਲ ਜੁੜਕੇ ਤੇਰੇ ਦਿੱਤੇ ਨਾਮ ‘ਸਦਗੁਰੂ’ ਦਾ ਧੀਰਜ, ਆਨੰਦ ਔਰ ਧਯਾਨਪੁਰਵਕ ਸਿਮਰਣ ਕਰਦਾ ਹਾਂ। ਤੇਰੇ ਦਿੱਤੇ ਨਾਮ ‘ਸਦਗੁਰੂ’ ਦਾ ਸਿਮਰਣ ਕਰਦੇ ਕਰਦੇ ਹੋਏ ਤੇਰੇ ਧਯਾਨ ਵਿਚ ਚਲਾ ਜਾਂਦਾ ਹਾਂ। ਤੇਰਾ ਧਯਾਨ ਕਰਦੇ ਕਰਦੇ ਸਮਾਧੀ ਵਿਚ ਚਲਾ ਜਾਂਦਾ ਹਾਂ। ਫਲਸ੍ਵਰੂਪ ਸਾਰੀ ਰਾਤਸਮਾਧੀਯੁਕਤ ਨੀਂਦ ਵਿਚ ਸੋਯਾ ਰਹਿੰਦਾ ਹਾਂ।
ਨੋਟ: ਪਹਿਲੇ ਇਕ ਬਾਰ ਮਨ ਹੀ ਮਨ ‘ਸਦਗੁਰੂ’ ਬੋਲਣਾ ਹੈ ਫਿਰ ਸਮਾਨਯੇ ਸਾਹ ਲੈਣਾ ਹੈ। ਫਿਰ ਇਕ ਪਲ (ਸੈਕੰਡ) ਰੁਕਣਾ ਹੈ, ਇਕ ਬਾਰ ਮਨ ਹੀ ਮਨ ‘ਸਦਗੁਰੂ’ ਬੋਲਣਾ ਹੈ, ਫਿਰ ਸਮਾਨਯੇ ਸਾਹ ਛੋੜਨਾ ਹੈ। ਇਸ ਪ੍ਰਕ੍ਰਿਆ ਨੂੰ ਗਿਆਰਹ ਬਾਰ ਦੋਹਰਾਣਾ ਹੈ। ਇਸ ਪ੍ਰਕ੍ਰਿਆ ਦੇ ਦੌਰਾਨ ਧਿਆਨ ਭਰੂਕਰਿਟੀ ਵਿਚ ਰੱਖਣਾ ਹੈ। ਇਸ ਪ੍ਰਕ੍ਰਿਆ ਦੇ ਦੌਰਾਨ ਧਿਆਨ ਭਰੂਕਰਿਟੀ ਵਿਚ ਸਤਰੰਗੀ ਬਿੰਦੂ ਵਿਚ ਕੇਂਦਰਿਤ ਕਰਨਾ ਹੈ। ਸਿਮਰਨ ਕਰਦੇ ਕਰਦੇ ਧਿਆਨ ਲਗੇਗਾ ਔਰ ਧਿਆਨ ਕਰਦੇ ਸਮਾਧਿ ਵਿਚ ਪਹੁੰਚ ਜਾਉਂਗੇ।
‘ਨਿਮਿਤ’
- Please visit my website https://snatanmission.com for more information and beneficial result.
- Please recommend my website https://snatanmission.com to your friends, , relatives and familiars for their benefits
Thanks very much.
admin
The best post.